ਓਵਰਟੇਕ ਕਰਨ ਦੌਰਾਨ ਕਾਰ ਦੀ ਬੱਸ ਨਾਲ ਹੋਈ ਭਿਆਨਕ ਟੱਕਰ । ਮਾਮਲਾ ਗੁਰਦਾਸਪੁਰ ਦਾ ਹੈ ਜਿੱਥੇ ਇੱਕ ਕਾਰ ਤੇ ਬੱਸ ਵਿਚਾਲੇ ਟੱਕਰ ਹੋਣ ਨਾਲ ਭਿਆਨਕ ਸੜਕੀ ਹਾਦਸਾ ਵਾਪਰ ਗਿਆ ।